ਦੁਆਬਾ ਕਾਲਜ ਵਿੱਖੇ ਡੇਕਲਾਮੇਸ਼ਨ ਅਤੇ ਸਲੋਗਨ ਰਾਇਟਿੰਗ ਕਾਂਟੇਸਟ ਅਯੋਜਤ

ਦੁਆਬਾ ਕਾਲਜ ਦੇ ਈਸੀਏ ਵਿਭਾਗ ਦੁਆਰਾ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਦੇ ਵਾਈ-20 ਸਮਮਿਟ ਦੇ ਅੰਤਰਗਤ ਜੀਐਨਡੀਯੂ, ਅੰਮ੍ਰਿਤਸਰ ਦੁਆਰਾ ਫਿਊਚਰ ਆਫ ਵਰਕ ਇੰਡਸਟਰੀ ਇਨੋਵੇਸ਼ਨ ਐਂਡ 21ਵੀਂ ਸਦੀ ਦੀ ਸਿਕਲਸ ਥੀਮ ਤੇ ਡੇਕਲਾਮੇਸ਼ਨ ਅਤੇ ਸਲੋਗਨ ਰਾਇਟਿੰਗ ਤੇ ਦੋ ਦਿਨਾਂ ਪ੍ਰਤਿਯੋਗਿਤਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਚੰਦਰ- ਡੀਨ, ਈਸੀਏ, ਡਾ. ਓਮਿੰਦਰ ਜੋਹਲ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਦੁਆਬਾ ਕਾਲਜ ਵਿੱਖੇ ਡੇਕਲਾਮੇਸ਼ਨ ਅਤੇ ਸਲੋਗਨ ਰਾਇਟਿੰਗ ਕਾਂਟੇਸਟ ਅਯੋਜਤ
ਦੁਆਬਾ ਕਾਲਜ ਵਿੱਚ ਅਯੋਜਤ ਸਲੋਗਨ ਰਾਇਟਿੰਗ ਪ੍ਰਤਿਯੋਗਿਤਾ ਵਿੱਚ ਭਾਗ ਲੈਂਦੇ ਵਿਦਿਆਰਥੀਆਂ ਦਾ ਨਰੀਖਣ ਕਰਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ।

ਜਲੰਧਰ, 4 ਮਾਰਚ, 2023: ਦੁਆਬਾ ਕਾਲਜ ਦੇ ਈਸੀਏ ਵਿਭਾਗ ਦੁਆਰਾ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਦੇ ਵਾਈ-20 ਸਮਮਿਟ ਦੇ ਅੰਤਰਗਤ ਜੀਐਨਡੀਯੂ, ਅੰਮ੍ਰਿਤਸਰ ਦੁਆਰਾ ਫਿਊਚਰ ਆਫ ਵਰਕ ਇੰਡਸਟਰੀ ਇਨੋਵੇਸ਼ਨ ਐਂਡ 21ਵੀਂ ਸਦੀ ਦੀ ਸਿਕਲਸ ਥੀਮ ਤੇ ਡੇਕਲਾਮੇਸ਼ਨ ਅਤੇ ਸਲੋਗਨ ਰਾਇਟਿੰਗ ਤੇ ਦੋ ਦਿਨਾਂ ਪ੍ਰਤਿਯੋਗਿਤਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਚੰਦਰ- ਡੀਨ, ਈਸੀਏ, ਡਾ. ਓਮਿੰਦਰ ਜੋਹਲ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਯੂਥ ਅਫੇਅਰਸ ਅਤੇ ਸਪੋਰਟਸ ਦੇ ਦਿਸ਼ਾ ਨਿਰਦੇਸ਼ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਸਿੱਖਿਅਕ ਸੰਸਥਾਨਾਂ ਦੇ ਵੱਖ ਵੱਖ ਇੰਡਸਟਰੀਆਂ ਵਿੱਚ ਕੰਮ ਕਾਜ ਅਤੇ ਕਾਰਜਸ਼ੈਲੀ ਵਿੱਚ ਆ ਰਹੇ ਆਧੁਨਿਕ ਬਦਲਾਵਾਂ ਅਤੇ ਇਨੋਵੇਸ਼ਨਸ ਦੇ ਬਾਰੇ ਵਿਚੱ ਜਾਗਰੁਕ ਕਰਨ ਦੇ ਸੰਬੰਧ ਵਿੱਚ ਅਜਿਹੇ ਸਾਰਥਕ ਕੰਮ ਕਰਵਾਏ ਜਾ ਰਹੇ ਹਨ ਤਾਕਿ ਦੇਸ਼ ਦੇ ਯੁਵਾ ਇਨਾਂ ਤਕਨੀਕਾਂ  ਤੋਂ ਸਿੱਖ ਕੇ ਜੋਬ ਸੀਕਰਸ ਦੀ ਬਜਾਏ ਸੇਲਫ ਇੰਪਲਾਏਡ, ਜੋਬ ਕ੍ਰਿਏਟਰਸ ਅਤੇ ਇੰਡਸਟਰੀਅਸਟ ਬਣ ਸਕਣ।

ਇਸ ਮੌਕੇ ਤੇ ਕਾਲਜ ਦੇ ਐਜੂਕੇਸ਼ਨ, ਕਾਮਰਸ, ਕੰਪਿਊਟਰ ਸਾਇੰਸ ਅਤੇ ਆਈ.ਟੀ., ਜਰਨਲਿਜ਼ਮ ਅਤੇ ਮਾਸ ਕਮਿਉਨਿਕੇਸ਼ਨ, ਹੋਟਲ ਮੈਨੇਜਮੇਂਟ ਅਤੇ ਬੇਸਿਕ ਸਾਇੰਸਿਜ਼ ਦੇ ਵਿਦਿਆਰਥੀਆਂ ਦੇ ਵੱਖ ਵੱਖ ਵਿਸ਼ੇਆਂ ਤੇ ਸਲੋਗਨ ਲਿਖੇ ਜਿਸ ਵਿੱਚ ਅੰਕਿਤ ਸ਼ਰਮਾ- ਬੀਕਾਮ ਸਮੈਸਟਰ 4 ਨੇ ਪਹਿਲਾ, ਪੂਜਾ- ਬੀਏਬੀਐਡ ਸਮੈਸਟਰ 4 ਨੇ ਦੂਸਰਾ ਅਤੇ ਅਬਦੁਲ ਰਹਿਮਾਨ- ਬੀਕਾਮ ਸਮੈਸਟਰ 6 ਅਤੇ ਅਨੁਸ਼ਕਾ- ਬੀਐਸਸੀ ਮੈਡੀਕਲ ਸਮੈਸਟਰ 6 ਨੇ ਸੰਯੁਕਤ ਰੂਪ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। 

ਡੇਕਲਾਮੇਸ਼ਨ ਕਾਂਟੇਸਟ ਵਿੱਚ ਨਿਤਿਸ਼- ਬੀਸੀਏ ਸਮੈਸਟਰ 4 ਨੇ ਪਹਿਲਾ, ਇਸ਼ਿਤਾ- ਬੀਐਸਸੀ ਸਮੈਸਟਰ 2 ਨੇ ਦੂਸਰਾ ਅਤੇ ਮੋਹਿਤ ਕੁਮਾਰ – ਬੀਕਾਮ ਸਮੈਸਟਰ 4 ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।