CM Bhagwant Singh Mann's Appeal to Public

CM Bhagwant Singh Mann's Appeal to Public
हमारी सेना के निर्देशों के अनुसार, हम आम लोगों से अपील करते हैं कि जहां भी कोई धमाके वाली वस्तु गिरती है या दिखाई देती है, तो उसी समय उसकी जानकारी पुलिस और सेना को दें। धमाके वाली जगह पर आम लोग ना जाएं और ना ही किसी भी वस्तु को हाथ लगाने की कोशिश करें, इससे बड़ा नुकसान हो सकता है।
ਸਾਡੀ ਫੌਜ ਦੀਆਂ ਹਦਾਇਤਾਂ ਮੁਤਾਬਕ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਕੋਈ ਧਮਾਕੇ ਵਾਲੀ ਚੀਜ਼ ਡਿੱਗਦੀ ਹੈ ਜਾਂ ਦਿਖਾਈ ਦਿੰਦੀ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਅਤੇ ਫੌਜ ਨੂੰ ਦੇਓ। ਧਮਾਕੇ ਵਾਲੀ ਥਾਂ 'ਤੇ ਆਮ ਲੋਕ ਨਾ ਜਾਣ ਅਤੇ ਨਾ ਹੀ ਕਿਸੇ ਵੀ ਚੀਜ਼ ਨੂੰ ਹੱਥ 'ਚ ਫੜ੍ਹਨ ਦੀ ਕੋਸ਼ਿਸ਼ ਕਰਨ, ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।