ਦੁਆਬਾ ਕਾਲਜ ਵਿੱਚ ਬਲੱਡ ਗਰੁਪ ਚੈਕਿੰਗ ਕੈਂਪ ਅਯੋਜਤ

ਦੋਆਬਾ ਕਾਲਜ ਦੇ ਜੂਲੋਜ਼ੀ ਅਤੇ ਐਨਐਸਐਸ ਵਿਭਾਗ ਦੁਆਰਾ ਵਰਲਡ ਹੇਲਥ ਡੇ ਨੂੰ ਸਮਰਪਤ ਬਲੱਡ ਗਰੁਪ ਚੈਕਿੰਗ ਕੈਂਪ ਦਾ ਅਯੋਜਨ ਕੀਤਾ ਗਿਆ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਸ਼ਵਨੀ ਕੁਮਾਰ, ਡਾ. ਅਰਸ਼ਦੀਪ ਸਿੰਘ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਦੁਆਬਾ ਕਾਲਜ ਵਿੱਚ ਬਲੱਡ ਗਰੁਪ ਚੈਕਿੰਗ ਕੈਂਪ ਅਯੋਜਤ
ਦੁਆਬਾ ਕਾਲਜ ਵਿਖੇ ਅਯੋਜਤ ਬਲੱਡ ਚੈਕਿੰਗ ਕੈੈਂਪ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਪ੍ਰਾਧਿਆਪਕ ਅਤੇ ਵਿਦਿਆਰਥੀਆਂ ਦੇ ਨਾਲ।

ਜਲੰਧਰ, 22 ਅਪ੍ਰੈਲ, 2021: ਦੋਆਬਾ ਕਾਲਜ ਦੇ ਜੂਲੋਜ਼ੀ ਅਤੇ ਐਨਐਸਐਸ ਵਿਭਾਗ ਦੁਆਰਾ ਵਰਲਡ ਹੇਲਥ ਡੇ ਨੂੰ ਸਮਰਪਤ ਬਲੱਡ ਗਰੁਪ ਚੈਕਿੰਗ ਕੈਂਪ ਦਾ ਅਯੋਜਨ ਕੀਤਾ ਗਿਆ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਸ਼ਵਨੀ ਕੁਮਾਰ, ਡਾ. ਅਰਸ਼ਦੀਪ ਸਿੰਘ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੀ ਭੱਜ ਦੋੜ ਭਰੀ ਜੀਵਨ ਸ਼ੈਲੀ ਵਿੱਚ ਇਹ ਬਹੁਤ ਜਰੂਰੀ ਹੈ ਕਿ ਅਸੀ ਆਪਣੀ ਸੇਹਤ ਦਾ ਖਿਆਲ ਰਖਿਏ ਅਤੇ ਇਸਦੇ ਲਈ ਨਿਯਮ ਨਾਲ ਕਸਰਤ ਅਤੇ ਸਹੀ ਖਾਣ ਪਾਣ ਨੂੰ ਅਪਣਾਉਨ ਤੇ ਪੂਰਾ ਧਿਆਨ ਲਗਾਇਏ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਬਲੱਡ ਤੋਂ ਵੱਖ ਵੱਖ ਬਿਮਾਰੀਆਂ ਅਤੇ ਕੰਪੋਨੇਂਟਸ ਨੂੰ ਚੈਕ ਕਰਨ ਦੀ ਸਹੁਲੀਅਤ ਪ੍ਰਦਾਨ ਕਰਨ ਦੇ ਲਈ ਹੀ ਕਾਲਜ ਇਸ ਸੈਸ਼ਨ ਤੋਂ ਡਿਪਲੋਮਾ ਇਨ ਮੈਡੀਕਲ ਲੈਬ ਟੈਕਨਾਲਜੀ ਨਾਮਕ ਵਿਸ਼ੇਸ਼ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ।  

ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ 200 ਵਿਦਿਆਰਥੀਆਂ ਨੇ ਬਲੱਡ ਗਰੁਪਸ ਕਾਲਜ ਦੇ ਬੀਐਸਸੀ ਮੈਡੀਕਲ ਅਤੇ ਬੀਐਸਸੀ ਬੀਏਡ ਮੈਡੀਕਲ ਦੇ ਵਿਦਿਆਰਥੀਆਂ ਨੇ ਆਪਣੇ ਸਾਥੀਆਂ ਨੂੰ ਬਲੱਡ ਗਰੁਪ ਚੈਕ ਕੀਤੇ ਗਏ ਅਤੇ  80 ਵਿਦਿਆਰਥੀਆਂ ਨੇ ਖੂਨ ਦਾਨ ਕਰਨ ਦਾ ਇੱਛਾ ਜਾਹਿਰ ਕੀਤੀ।